Search




Punjabi Shayari in Punjabi

Feb 18, 2013

ਅਸੀ ਜਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ_______
ਜੇ ਵਕਤ ਮਿਲੇ ਤਾਂ ਫਰੋਲ ਲਵੀ____
ਅਸੀ ਵੀ ਕਦੇ ਤੇਰੀ ਜਿੰਦਗੀ ਚ' ਸੀ____
ਭੁੱਲ-ਭੁੱਲੇਖੇ ਕੁਝ ਅੱਥਰੂ ਸਾਡੇ ਲਈ ਵੀ ਡੋਲ ਲਈ_____
ਅਸੀ ਤਾਂ ਹਾਂ ਵਾਂਗ ਸੀਸ਼ੇ ਦੇ_____
ਕਦੇ ਸਾਮਣੇ ਖੜਾ ਹੋ ਕੇ ਆਪਣੇ ਆਪ ਨੂੰ ਟਟੋਲ ਲਵੀ___
ਕਹਿੰਦੇ ਨੇ ਪੱਥਰ ਹੀ ਤੋੜ ਦੇ ਨੇ ਸੀਸ਼ੇ_____
ਜੇ ਸਮਾਂ ਮਿਲੇ ਤਾਂ ਇਸ ਸੀਸ਼ੇ ਨੂੰ ਜੌੜ ਲਵੀ ___

For More Punjabi  Shayari Click Here

No comments:

Post a Comment

 

Join Me on Facebook

Archive

Blog Widget by LinkWithin