Search
Jiyonde Yaar De Dil Nu Dukh De ke Piche Kabar te Aauna Koi Pyar Nahi

Feb 6, 2013


ਪਿਆਰ ਉਹ ਜੋ ਰੁਹਾ ਦੇ ਤਕ ਗੁਜਰੇ ,,,,,,

ਤਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀ,,,,

ਦਿਲਾ ਵਿਚ ਜੇ ਫ਼ਾਸਲੇ ਰਹਿ ਜਾਵਣ,,,,,,,,,ਸੱਜਣ ਗਲ ਨਾਲ ਲਾਉਣਾ ਕੋਈ ਪਿਆਰ ਨਹੀ,,,,

ਜਿਂਉਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ,,,,,,

ਪਿੱਛੋ ਕਬਰ ਤੇ ਆਉਣਾ ਕੋਈ ਪਿਆਰ ਨਹੀ,,,,,,

No comments:

Post a Comment

 

Join Me on Facebook

Archive

Blog Widget by LinkWithin