Search
Funny Shayari on "This Party Getin Hot" by yo yo honey singh

Jan 19, 2013

ਬੱਤੀਆ ਬੁਝਾਂ ਲੋ ਜੀ,
ਜੂੱਤੇ ਚੱਪਲਾਂ ਲਾਹ ਲੋ ਜੀ,
ਤੇਲ ਡਾਗਾਂ ਨੂੰ ਲਾ ਲੋ ਜੀ,
ਹਨੀ ਜੈਜੀ ਨੂੰ ਲੰਬਾ ਪਾ ਲੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ..
ਵੱਜਦੇ ਨੇ ਮੁੱਕੇ ਯਾਰੋ ,
ਯੋ ਯੋ ਦੀ ਬੀਟ ਤੇ ,
ਨਿਕਲੀਆਂ ਚੀਕਾਂ ਫਿਰ ਜੀ,
ਜੁਤਿਆ ਦੀ ਹੀਟ ਤੇ,
ਲੋਕੀਂ ਵੀ ਹਸਦੇ ਯਾਰੋ,
ਯੋ ਯੋ ਦੈ ਸੀਂਡ ਤੇ,
ਟੁੱਟੇ ਛਿੱਤਰ ਮਗਾ ਲੋ ਜੀ ,
ਅੱਧੇ ਪੈਸੇ ਪਾ ਲੋ ਜੀ ,
ਮੋਚੀ ਨੂੰ ਮਨਾ ਲੋ ਜੀ ,
ਗੱਲ ਹਾਰ ਛਿੱਤਰਾਂ ਦਾ ਪਾਦੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ.
Haha

No comments:

Post a Comment

 

Join Me on Facebook

Archive

Blog Widget by LinkWithin