Search
Funny Lines on Facebook Status in Punjabi

Jan 20, 2013

ਸਟੇਟਸ ਪਾਉਣ ਦਾ ਤੇ ਏਨਾ ਕੁ ਕ੍ਰੇਜ਼ ਜਨਤਾ ਨੂੰ ਹੈ
ਕਿ ਮੈਨੂੰ ਲਗਦਾ ਜਨਤਾ ਨੇ ਵਿਆਹ ਵੀ ਫੇਸਬੁੱਕ ਤੇ
ਹੀ ਦਿਖਾ ਦਿਆ ਕਰਨਾ ਐਵੇਂ ਦੇ ਸ੍ਟੇਟਸ ਪਾ ਕੇ
1. ਹਜੇ ਹੁਣ ਰੀਬਨ ਕੱਟਣ ਲੱਗੇ ਹਾਂ...
2. ਹੁਣ ਚਾਹ ਪੀਣ ਚੱਲੇ ਆਂ, ਆਜੋ ਜਿਹਨੇ ਪੀਣੀ ਆ
3. ਲਾਵਾਂ ਹੋ ਗਈਆਂ ਓਏ ... ਤੇ ਮੇਰੇ ਵਰਗੇ ਕੋਮੈਂਟ ਕਰਨ ਵਾਲੇ ਨੇ ਘਰ ਬੈਠੇ ਐਵੇਂ ਲਿਖਿਆ
ਕਰਨਾ..
ਓਏ ਸ਼ਗਨ ਕਿੰਨਾ ਲਿਆ ਰੀਬਨ ਦਾ ਤੇਰੀ ਸਾਲੀ ਨੇ,
ਹਾਏ ਚਾਹ ਨਾਲ ਗੁਲਾਬ ਜਾਮੁਨ ਤੇ ਪਨੀਰ ਵਾਲੇ ਪਕੌੜੇ
ਸਾਨੂੰ ਵੀ ਭੇਜ ਦੋ...
ਕਈ ਮੇਰੇ ਵਰਗੇ Skype ਤੇ Online ਹੋ ਕੇ ਘਰੇ ਹੀ ਭੰਗੜਾ ਪਾਈ ਜਾਣਗੇ ..
ਹੋਰ ਤੇ ਹੋਰ ਜਨਤਾ ਤਾਂ ਦੁੱਖ ਸੁੱਖ ਵੀ Fb ਤੇ ਕਰਨ ਲੱਗ
ਪਈ ਆ
ਇਕ ਦੋਸਤ ਦੂਜੇ ਨੂੰ ਕਹਿੰਦਾ
ਯਾਰ ਮੈਂ ਕਿੰਨੇ ਦਿਨ ਹਸਪਤਾਲ ਰਿਹਾ ਤੂੰ ਪਤਾ ਹੀ ਨਈ
ਲਿਆ ਓਹ ਅੱਗਿਓਂ ਕਹਿੰਦਾ ਲੈ ਤੂੰ ਕੇਹੜਾ Fb ਤੇ ਸਟੇਟਸ ਪਾਇਆ
ਸੀ...

No comments:

Post a Comment

 

Join Me on Facebook

Archive

Blog Widget by LinkWithin