Search




Bachpan Jawani Sab Kuj Pichhe Reh Geya

Jan 27, 2013

ਥੱਕ ਹਾਰ ਕੇ ਫਿਰ ਆ ____ਮੰ ਜੇ ਉੱਤੇ ਬਹਿ ਗਿਆ ,
ਕੀ ਹੈ ਜਿੰਦਗੀ ਬਣਾਈ ______ਸੋਚਾਂ ਵਿਚ ਪੈ ਗਿਆ ,

ਬਚਪਨ ਜਵਾਨੀ ,ਸਭ ਕੁਝ_____ਪਿਛੇ ਰਹਿ ਗਿਆ,
ਤੁਰ ਗਿਆ ਹਾਣੀਆਂ ਦਾ ਟੋਲਾ __ਓਹ ਕੀ ਇਥੋਂ ਲੈ ਗਿਆ ,

ਮੁੱਕ ਹੀ ਚਲਿਆ ਪੈਂਡਾ ਉਮਰਾਂ ਦਾ __ਬੱਸ ਥੋੜਾ ਹੀ ਰਹਿ ਗਿਆ ,

ਕਹਿਣਾ ਸਭ ਮੇਰੇ ਜਾਣ ਪਿਛੋਂ ,-----ਚੰਗਾ ਹੋਇਆ ਬੁਢ਼ਾ ਗਲੋਂ ਲਹਿ ਗਿਆ..

No comments:

Post a Comment

 

Join Me on Facebook

Archive

Blog Widget by LinkWithin