Search
Punjabi Shayri : Sanu Vair Kamaune Nahi Aaunde

Dec 8, 2012

ਸਾਨੂੰ ਵੈਰ ਕਮਾਉਣੇ
ਨਹੀਂ ਆਂਉਂਦੇ,ਲੋਕੀਂ ਏਵੇਂ
ਸਾਥੋਂ
ਘਬਰਾ ਜਾਂਦੇ ।
ਅਣਖ ਨਾਲ ਰਹਿਣ ਦਾ ਸ਼ੋਂਕ
ਸਾਡਾ ,ਲੋਕੀਂ ਗਲ਼ਤ
ਅੰਦਾਜ਼ੇ ਲਾ ਜਾਂਦ ।
ਸਾਨੂੰ ਚੁਸਤ
ਚਲਾਕੀ ਨਹੀਂ ਆਉਂਦੀ ,ਜੋ
ਕਹਿੰਦੇ ਕਰ
ਕੇ ਦਿਖ਼ਾ ਜਾਂਦੇ ।
ਅਸੀਂ ਪੜੇ ਹੋਏ ਯਾਰੋ "ਖਾਲਸੇ
ਦੇ ਸਕੂਲਾ " ਦੇ ।
ਸਾਨੂੰ ਕਹਿੰਦੇ ਕਹਾਉਂਦੇ
ਵੀ ਫਤਹਿ ਬੁਲਾ ਜਾਂਦੇ .........

No comments:

Post a Comment

 

Join Me on Facebook

Archive

Blog Widget by LinkWithin