Search




Gandhi Lai Geya Najare Aam Loki Gayi Maare

Dec 9, 2012

ਗਾਂਧੀ ਲੈ ਗਿਆ Nਜ਼ਾਰੇ ਆਮ ਲੋਕੀ ਗਏ ਮਾਰੇ
ਓਨੇ ਗੋਰੇ ਨਹੀ ਸੀ ਮਾੜੇ. ਅਸੀਂ ਕਾਲੇ ਅੰਗਰੇਜਾਂ ਮਾਰੇ
ਇੱਕੋ ਗੱਲ ਪੰਜਾਬੀਆ ਦੀ ਮਾੜੀ ਅਸੀ ਲਾਈ ਲੱਗ ਬੜੇ ਭਾਰੀ
ਗਾਂਧੀ ਹੱਥ ਦਿਤੀ ਕਾਹਤੋਂ ਅਸੀ ਆਪਣੀ ਲਗਾਮ
ਤਾਂ ਹੀ ਪੂਰਾ ਭਾਰਤ ਹੈ ਅੱਜ ਗਾਂਧੀ ਖਾਨਦਾਨ ਦਾ ਗੁਲਾਮ
ਨੰਗੇ ਪਿੰਡੇ ਜੱਟ ਬਹੁਤ ਖੇਤਾਂ ਵਿੱਚ ਸੜਦੇ
ਨੰਗੇ ਗਾਂਧੀ ਵਾਗੂੰ ਅਸੀ ਓਹਨਾਂ ਨੂੰ ਸੱਜਦੇ ਨੀ ਕਰਦੇ
ਜੱਟ ਦੀ ਮਿਹਨਤ ਨੂੰਸਿਰ ਝੁਕਾ ਕੇ ਕਰਾਂ ਸੱਜਦਾ
ਗਾਂਧੀ ਥੋਡਾ ਹੋਊ ਬਾਪੂ ਮੇਰਾ ਨੀ ਕੁਝ ਲੱਗਦਾ...

No comments:

Post a Comment

 

Join Me on Facebook

Archive

Blog Widget by LinkWithin