Search




Punjabi Shayri - Ikk Maa Da Pyar

Nov 3, 2012


ਇੱਕ ਮਾਂ ਦਾ ਪਿਆਰ…….ਦੂਜਾ ਪਿਓ
ਦੀ ਫਟਕਾਰ…….ਕਿਸਮਤ ਨਾਲ
ਮਿਲਦੀ ਹੈ……!!!!
ਇੱਕ ਬਾਂਣੀ ਦਾ ਖੁਮਾਰ…..ਦੂਜਾ ਰੱਬ ਤੇ
ਇਤਬਾਰ…….ਕਿਸਮਤ ਨਾਲ
...
ਮਿਲਦਾ ਹੈ…….!!
ਇੱਕ
ਮਾਂ ਦੀ ਇੱਛਾ…….ਦੂਜਾ ਪੰਜਾਬੀ ਵਿਰਸਾ………..ਕਿਸਮਤ
ਨਾਲ ਮਿਲਦਾ ਹੈ…….!!!!
ਇੱਕ ਰੱਬ
ਵਰਗਾ ਯਾਰ………..ਦੂਜਾ ਓਨ੍ਹਾਦਾ ਪਿਆਰ…….ਕਿਸਮਤ
ਨਾਲ ਮਿਲਦਾ ਹੈ...

No comments:

Post a Comment

 

Join Me on Facebook

Archive

Blog Widget by LinkWithin