Search




Punjabi Shayri - Dhende Desh da Jadon Sahara nahi C

Nov 4, 2012

ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ,
ੳਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ........
ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ,
ਸਮਾਂ ਜਿਵੇਂ ਦਾ ਸੀ ਗੁਜਾਰਿਆ ਮੈਂ..........
ਚਾਰ ਪੁਤੱਰ ਸਨ ਬਖਸ਼ੇ ਪਰਮਾਤਮਾ ਨੇ,
ੳਹ ਵੀ ਜੋੜਾ-ਜੋੜਾ ਕਰਕੇ ਵਾਰਿਆ ਮੈਂ.........
ਮੈਨੂੰ ਮਤ ਸ਼ਹਿਨਸ਼ਾਹ ਤੁਸੀਂ ਕਹੋ ਸਿੰਘੋ, 
ਕਿਸ਼ਤਾਂ ਨਾਲ ਤਾਂ ਕਰਜਾ ਉਤਾਰਿਆ ਮੈਂ............UrBaN SaRDaR
for mob user..........
dhende desh da jadon shara nahi c,
odon pita desh ton vareya mai...........
mata gujri sarhand de vich guzri,
sama jiven da c guzareya mai.....
4 puttar san bakhshe parmatma ne ,
oh v joda-joda kar k vareya mai.........
mainu mat 'SHENSHAH' tusi kaho Singho,
kishtan nal tan karza utareya mai...........

No comments:

Post a Comment

 

Join Me on Facebook

Archive

Blog Widget by LinkWithin