Search
Punjabi Jokes : Aj Bebe da phone aaya

Nov 29, 2012

ਅੱਜ ਬੇਬੇ ਦਾ ਫੋਨ ਆਇਆ
ਬੇਬੇ ਕੇਹਂਦੀ ਕਿਵੇ ਆ ਪੁੱਤ
ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕ ਆ ____ਕਪੜੇ
ਧੋਣੇ
ਬੋਹਤ ਔਖੇ ਆ ਬੇਬੇ ਕੇਹਦੀ ਕਪੜੇਧੋਣ
ਵਾਲੀ ਨੀ ਹੈ
ਮੈਂ ਕਿਹਾ ਬੇਬੇ ਕਿਦਾ ਦੀਆ
ਗਲਾ ਕਰਦੀ ਆ ਮੈਂ ਵਿਆਹ
ਨੀ ਕਰਵਾਇਆ ਇਥੇ
;
;
;
;
;
ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ,
ਟੁਟ ਪੇਨਿਆ washing machine ਦੀ ਗਲ
ਕਰਦੀ ਆ.. hahahahaha

No comments:

Post a Comment

 

Join Me on Facebook

Archive

Blog Widget by LinkWithin