Search




Punjab Hasa Majak

Nov 30, 2012

ਮੁੰਡਾ ਆਇਆ bullet ਤੇ,,ਕੁੜੀ ਬੈਠੀ jean ਪਾ ਕੇ,
,ਮੁੰਡੇ ਨੇ ਛੱਡਿਆ ਕਲੱਚ ਗੇਰ ਪਾਕੇ,,...... ... .
.. ...... ਕੁੜੀ ਡਿਗੀ ਨਾਲੀ ਵਿੱਚਜਾਕੇ,,
ਮੁੰਡਾ ਉਤਰਿਆ ਐਨਕਾਂ ਲਾ ਕੇ,,..
.ਫਿਰ?ਫਿਰ ਫਿਰ ਫਿਰ ਫਿਰ ਫਿਰ,ਕੀ..
ਕੁੜੀ ਨੇ ਕੁਟਿਆ 

Jutti Lake K

2 comments

  1. ਕੇਤਲੀ ਵਾਲਾ


    ਮੇਂ ਇਕ ਦਿਨ ਆਫਿਸ ਵਿਚ ਕੰਪਿਊਟਰ ਤੇ ਈ ਮੇਲ ਕਰ ਰਿਹਾ ਸੀ ਕੀ ਇਕ ਜਨਾਨੀ ਨੇ ਡੋਰ ਉਤੇ ਦਸਤਕ ਦਿਤੀ , ਡੋਰ ਖੁਲੀ ਤੇ ਮੇਂ ਅੰਦਰ ਆਉਣ ਦਾ ਇਸ਼ਾਰਾ ਕੀਤਾ ,ਉਸ ਨੇ ਅੰਦਰ ਆਉਂਦੇ ਹੀ ਮੇਨੂ ਸਵਾਲ ਕੀਤਾ ....ਤੂ ਜੋਹ੍ਲਾ ਤੋਂ ਆ ? ਪੇਹ੍ਲਾਂ ਤੇ ਮੇਨੂ ਪਤਾ ਹੀ ਨਾ ਲਗਾ ..ਫੇਰ ਦੂਜੀ ਬਾਰੀ ਮੇਨੂ ਸਮਜ ਆ ਗੀ ਕਿ ਇਹ ਮੇਰਾ ਪਿੰਡ ਪੁਸ਼ ਰਹੀ ਆ ..ਮੇਂ ਕਿਹਾ ਨਹੀ ਮੇਂ ਜੋਹ੍ਲਾਂ ਤੋ ਨਹੀ ...ਤੇ ਓਹ ਕਹਨ ਲਗੀ ਤੂੰ ਕੇਤਲੀ ਵਾਲਾ ਨਹੀ ? ਮੇਂ ਹੇਰਾਨ ਹੋ ਗਿਆ ...ਕੀ ਇਹ ਕੀ ਕਹੀ ਜਾਂਦੀ ਆ ...ਮੇਂ ਆਖਿਆ ਨਹੀ ਤੁਸੀਂ ਕਿਸੇ ਹੋਰ ਦੀ ਗਲ ਕਰਦੇ ਹੋਣੇ ਆ...ਮੇਂ ਨਹੀ ਕੇਤਲੀ ਕੂਤਲੀ ਵਾਲਾ ...ਓਹ ਫੇਰ ਪੁਸਨ ਲਗੀ ਤੁਸੀਂ ਸਮੋਸੇ ਨਹੀ ਬਣਾਉਂਦੇ ? ਮੇਂ ਕਿਹਾ ...ਹਾਂ ...ਸਮੋਸੇ ਤੇ ਬਣਾਉਂਦੇ ਆ ...ਪਰ ਆਹ ਕੇਤਲੀ ਵਾਲੇ ਨੂ ਮੇਂ ਨਹੀ ਜਾਣਦਾ .ਏਨੀ ਦੂਰ ਨੂ ਰਾਜ ਅੰਦਰ ਆ ਗਈ ਜੋ ਹੁਣ ਤਕ ਸਾਰਾ ਕੁਝ ਦੂਰੋਂ ਸੁਨ ਚੁਕੀ ਸੀ ਤੇ ਹਾਸ ਕੇ ਮੇਨੂ ਕਹਿਣ ਲਗੀ ...ਭਾਜੀ ...ਇਹ ਜੋਹਲ ਕੈਟਰਿੰਗ ਦਾ ਪੁਸ਼ ਰਹੀ ਆ ....ਓਹ ਹੋ ਮੇਂ ਭੀ ਸਮਜ ਗਿਆ ਪਰ ਅਸੀਂ ਬਹੁਤ ਹਾਸੇ .ਓਹ ਕੈਟਰਿੰਗ ਨੂ ਕੇਤਲੀ ਹੀ ਕਹੀ ਜਾਂਦੀ ਸੀ .........ਜੁਗਤੀ

    ReplyDelete

 

Join Me on Facebook

Archive

Blog Widget by LinkWithin