Search
Kudiye Kismat Kudiye Tenu Enna Pyar Diyan

Dec 1, 2012

ਕੁੜੀਏ ਕਿਸਮਤ ਕੁੜੀਏ ਤੈਨੂੰ ਏਨਾ ਪਿਆਰ ਦਿਆ

ਅਪਨੇ ਹਿੱਸੇ ਦੀ ਦੁਨੀਆ ਵੀ ਮੈ ਤੈਥੋਂ ਵਾਰ ਦਿਆ

ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ

ਸਹੁਰੇ ਘਰ ਵਿਚ ਕਹਿਣ ਬੇਗਾਨੀ ਜਾਈ ਏ ਧੀਏ

ਕਿਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆ

ਅਪਨੇ ਹਿੱਸੇ ਦੀ ਦੁਨੀਆ ਵੀ ਤੈਥੋਂ ਵਾਰ ਦਿਆ...

★ ♫ Mobile Users ♫ ★

Kudiye kismat pudhiye tenu ina pyar deyan.
Apne hise di duniya main tethon var deyan.
Tu jami maphe kehan parai hai dheeye.
Suareh ghar vich kehan begani jayin hai dheeye
Kehde ghar di aakhan tenu ki satkar deyan
Apne hise di duniyan main tethon vaar deyan.

No comments:

Post a Comment

 

Join Me on Facebook

Archive

Blog Widget by LinkWithin