Search
ਮੈਂ ਤੁਰਦਾ ਨਹੀ ਰਾਹਾਂ ਤੇ,ਜਦ ਮੈਂ ਤੁਰਦਾ ਤੇ ਰਾਹ ਬਨਦੇ

Nov 29, 2012

ਮੈਂ ਤੁਰਦਾ ਨਹੀ ਰਾਹਾਂ ਤੇ,ਜਦ ਮੈਂ ਤੁਰਦਾ ਤੇ ਰਾਹ ਬਨਦੇ
ਰੁਸਦੇ ਨੇ ਹੁਣ ਵੀ ਲੋਕੀ, ਪਰ ਅਸੀਂ ਮਨਾਉਣਾ ਛੱਡ ਤਾ..
ਦੇਂਦੇ ਨੇ ਹੱਕ਼ ਅਜੇ ਵੀ, ਪਰ ਅਸੀਂ ਹੱਕ਼ ਜਤਾਉਣਾ ਛੱਡ ਤਾ..
ਮੰਨਿਆਂ ਜਿੰਦਗੀ ਕਾਇਮ ਆ ਉਮੀਦਾ ਤੇ..
ਪਰ ਝੂਠੀਆਂ ਉਮੀਦਾ ਨਾਲ ਦਿਲ ਨੂੰ ਬਹਿਲਾਉਣਾ ਛੱਡਤਾ..

No comments:

Post a Comment

 

Join Me on Facebook

Archive

Blog Widget by LinkWithin